ਇਹ ਕਿਤਾਬ ਮੇਰੇ ਲਈ ਕੋਈ ਕਾਗਜ਼ ਦਾ ਟੁਕੜਾ ਨਹੀ ਹੈ ਇਸ ਵਿਚ ਓਹ ਸਮਾਂ ਭਰਿਆ ਗਿਆ ਹੈ ਜਿਹੜਾ ਰੱਬ ਕਹਿਲੋ ਯ ਕੁਦਰਤ ਕਹਿਲੋ ਦੋਨਾਂ ਵੱਲੋਂ ਵਰਸਾਏ ਤਸੀਹੇ ਇਕ ਪਰਿਵਾਰ ਤੇ ਕਿਵੇਂ ਬੀਤਦੇ ਨੇ ਓਹਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।ਇਸ ਕਿਤਾਬ ਨੂੰ ਮੈ ਇਕ ਜਿੰਦਗੀ ਕਹਿ ਸਕਦਾ ਹਾਂ।ਇਹ ਇੱਕ ਮੇਰੇ ਲਈ ਸਭ ਤੋਂ ਵੱਡਾ ਦੁਖਾਂਤ ਸੀ ਜਿਸਦਾ ਕਾਰਵਾਂ ਸਮੇਂ ਦੇ ਨਾਲ ਨਾਲ ਚਲਦਾ ਗਿਆ ਤੇ ਜਿੰਦਗੀਆਂ ਖਤਮ ਕਰਦਾ ਗਿਆ।ਤੁਸੀ ਅੰਤ ਤਕ ਇਸ ਨੂੰ ਪੜ੍ਹੋ ਕਹਾਣੀ ਦਾ ਆਨੰਦ ਮਾਣੋ।
Hinweis: Dieser Artikel kann nur an eine deutsche Lieferadresse ausgeliefert werden.
Hinweis: Dieser Artikel kann nur an eine deutsche Lieferadresse ausgeliefert werden.